ਮੈਂ ਦੀਵਾ ਤਾਂ ਜਗਾਇਆ ਏ, ਅੰਧੇਰਾ ਦੂਰ ਹੋ ਜਾਵੇ।By jagriti.net / November 23, 2024 ਮੈਂ ਦੀਵਾ ਤਾਂ ਜਗਾਇਆ ਏ, ਅੰਧੇਰਾ ਦੂਰ ਹੋ ਜਾਵੇ।ਗ਼ਮਾਂ ਦੇ ਮਾਰਿਆਂ ਦੇ ਚਿਹਰਿਆਂ ਤੇ ਨੂਰ ਹੋ ਜਾਵੇ।ਮੈਂ ਫ਼ਰਿਆਦ ਕਰਦਾ ਹਾਂ ਕਿ ਇਹ ਜ਼ਰੂਰ ਹੋ ਜਾਵੇ।ਦੀਵੇ ਹੋਰ ਵੀ ਜੱਗਦੇ ਜਗਾਉਂਦੇ ਰਹਿਣਗੇ ਲੇਖਕ।ਮੇਰੇ ਮਾਲਿਕ ਇਹ ਮੇਰੀ ਇਲਤਜਾਹ ਮਨਜ਼ੂਰ ਹੋ ਜਾਵੇ।ਚਰਨ ਦਾਸ ‘ਜੱਖੂ’