“ਜੇ ਤੇਰੇ ਕੋਲ ਨਾ ਗਿਆਨ ਹੈ ਨਾ ਹੀ ਸਿੱਖਿਆ ਹੈ,...
Read Moreਮੈਂ ਦੀਵਾ ਤਾਂ ਜਗਾਇਆ ਏ, ਅੰਧੇਰਾ ਦੂਰ ਹੋ ਜਾਵੇ।ਗ਼ਮਾਂ ਦੇ ਮਾਰਿਆਂ ਦੇ ਚਿਹਰਿਆਂ ਤੇ ਨੂਰ ਹੋ ਜਾਵੇ।ਮੈਂ ਫ਼ਰਿਆਦ ਕਰਦਾ ਹਾਂ ਕਿ ਇਹ ਜ਼ਰੂਰ ਹੋ ਜਾਵੇ।ਦੀਵੇ ਹੋਰ ਵੀ ਜੱਗਦੇ ਜਗਾਉਂਦੇ ਰਹਿਣਗੇ ਲੇਖਕ।ਮੇਰੇ ਮਾਲਿਕ ਇਹ ਮੇਰੀ ਇਲਤਜਾਹ ਮਨਜ਼ੂਰ ਹੋ ਜਾਵੇ।ਚਰਨ ਦਾਸ ‘ਜੱਖੂ’
ਜੋ ਕੌਮ ਦੇ ਗ਼ਮ ਅੰਦਰ ਬੀਮਾਰ ਨਹੀਂ ਹੁੰਦਾ,ਉਸ ਗੱਭਰੂ ਨੂੰ ਜੀਣੇ ਦਾ ਅਧਿਕਾਰ ਨਹੀਂ ਹੁੰਦਾ।ਲਾਹਣਤ ਹੈ ਜਵਾਨੀ ਤੇ, ਜੇ ਖੂਨ ਦੀ ਗਰਮੀ ਵਿਚ,ਜ਼ਿੰਦ ਜਾਨ ਲੁਟਾਵਣ ਦਾ ਇਸਰਾਰ(ਜ਼ਿੱਦ) ਨਹੀਂ ਹੁੰਦਾ।ਦਿਲ ਵਾਲੇ ਜਦੋਂ ਤੀਕਰ ਸਿਰ ਤੇ ਨਾ ਕੱਫ਼ਣ ਬੰਨ੍ਹਣ,ਆਜ਼ਾਦੀ ਦਾ ਸੁਪਨਾ ਵੀ…
ਰਾਈ-ਦਾਣੇ ਨਾਲ ਪਰਬਤ ਨੂੰ ਉੜਾ ਸਕਦਾ ਹਾਂ ਮੈਂ।ਸੈਂਕੜੇ ਜਵਾਲਾਮੁਖੀ ਝੋਲੀ 'ਚ ਪਾ ਸਕਦਾ ਹਾਂ ਮੈਂ।ਮਾਰਦੇ ਲੱਫਾਂ ਸਮੁੰਦਰ ਚੀਂਘ ਲਾ ਕੇ ਪੀ ਲਵਾਂ।ਬਿਫ਼ਰਾਂ ਦੇ ਤੂਫ਼ਾਨ ਮੁੱਠੀ ਵਿਚ ਦਬਾ ਸਕਦਾ ਹਾਂ ਮੈਂ।ਜੋ ਅਸੰਭਵ ਨੂੰ ਕਰੇ ਸੰਭਵ ਮੈਂ ਉਹ ਫ਼ਰਿਹਾਦ ਹਾਂ।ਬੰਸ਼ 'ਚੋਂ ਰਵਿਦਾਸ…
ਮੇਰੀ ਕਵਿਤਾ ਸਾਥਣ ਮੇਰੀ ਜ਼ਿੰਦਗੀ ਦੀ,ਹੈ ਅਲਹਾਮ ਤੇ ਭਾਵੇਂ ਜਨੂੰਨ ਮੇਰਾ।ਹਰ ਇਕ ਲਾਈਨ ਵਿਚ ਬੋਲਦੀ ਰੂਹ ਮੇਰੀ,ਅੱਖਰ-ਅੱਖਰ ਦੇ ਵਿਚ ਹੈ ਖੂਨ ਹਰ ਮੇਰਾ।ਹਰ ਤਸ਼ਬੀਹ ਹੁੰਦੀ ਮੇਰੀ ਹੱਡ ਬੀਤੀ,ਨਿਰਾ ਗੁੰਨ੍ਹੀਆਂ ਹੁੰਦਾ ਨਹੀਂ ਲੂਣ ਮੇਰਾ।ਵੱਖੋ-ਵੱਖਰੇ ਹੋਣ ਸਿਰਲੇਖ ਭਾਵੇਂ,ਹੁੰਦਾ ਸਭਨਾਂ 'ਚ ਇੱਕੋ ਮਜ਼ਮੂਨ…
ਰੋਜ਼ ਸੋਚਦਾ ਆਂ, ਮੈਂ ਰੋਜ਼ ਸੋਚਦਾ ਆਂ।ਬਹਿ ਕੇ ਝੁੱਗੀ 'ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ।ਹਲ ਵਾਹੁਣ ਵਾਲੇ ਕਾਮੇ, ਭੁਖੇ ਬੇਹਾਲ ਕਿਉਂ ਨੇ ?ਕੱਪੜਾ ਬਣਾਵਣ ਵਾਲੇ, ਨੰਗੇ ਕੰਗਾਲ ਕਿਉਂ ਨੇ ?ਕਣਕਾਂ, ਜੁਆਰਾਂ, ਛੋਲੇ, ਅੱਜ ਕੌਣ ਖਾ ਗਿਆ ਏ ?ਲੱਖਾਂ ਮਿੱਲਾਂ…
"ਜੇ ਤੇਰੇ ਕੋਲ ਨਾ ਗਿਆਨ ਹੈ ਨਾ ਹੀ ਸਿੱਖਿਆ ਹੈ,ਅਤੇ ਤੂੰ ਇਸ ਲਈ ਤਰਸਦਾ ਵੀ ਨਹੀਂ,ਤੇਰੇ ਕੋਲ ਅਕਲ ਹੈ ਪਰ ਤੂੰ ਉਸਤੇ ਕੰਮ ਨਹੀਂ ਕਰਦਾ,ਫਿਰ ਤੈਨੂੰ ਕਿਵੇਂ ਇੱਕ ਮਨੁੱਖ ਕਿਹਾ ਜਾ ਸਕਦਾ ਹੈ?"ਇਹ ਕ੍ਰਾਂਤੀਸ਼ੀਲ ਵਿਚਾਰ 3 ਜਨਵਰੀ, 1831 ਨੂੰ ਲਕਸ਼ਮੀਬਾਈ…
ਅੱਜ ਸਾਡੇ ਸਮਾਜ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਕਿ ਸਾਨੂੰ ਵਿਚਾਰਧਾਰਾ, ਅਗਵਾਈ ਅਤੇ ਸੰਗਠਨ; ਇਨ੍ਹਾਂ ਵਿੱਚੋਂ ਕਿਸ ਨਾਲ ਜੁੜਨਾ ਚਾਹੀਦਾ ਹੈ ?ਕਈ ਲੋਕਾਂ ਦਾ ਮੰਨਣਾ ਹੈ ਕਿ ਸਾਨੂੰ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ, ਕੁੱਝ ਸੋਚਦੇ ਹਨ ਕਿ ਸਭ ਤੋਂ…
ਅੱਜ ਪੰਜਾਬ ਦੇ ਪਿੰਡ ਅਤੇ ਸ਼ਹਿਰ, ਨੌਜਵਾਨਾਂ ਤੋਂ ਖਾਲੀ ਹੁੰਦੇ ਜਾ ਰਹੇ ਹਨ।ਇਸ ਦਾ ਵੱਡਾ ਕਾਰਣ 1900 ਦੇ ਕਰੀਬ ਤੋਂ ਸ਼ੁਰੂ ਹੋਇਆ ਪਰਵਾਸ ਹੈ। ਵੱਡੀ ਗਿਣਤੀ ਵਿੱਚ ਲੋਕ ਰੋਜ਼ਗਾਰ ਵਾਸਤੇ ਯੌਰਪ, ਅਮਰੀਕਾ, ਕਨੇਡਾ ਜਾਣ ਲੱਗੇ। ਇਸ ਦੌੜ ਵਿੱਚ ਪੰਜਾਬ ਦੀਆਂ…
ਬਾਬਾਸਾਹਿਬ ਅੰਬੇਡਕਰ ਨੇ 1920 ਤੋਂ ਮਹਾਰਾਸ਼ਟਰ ਵਿਖੇ ਆਪਣੇ ਲੋਕਾਂ ਲਈ ਸੰਘਰਸ਼ ਸ਼ੁਰੂ ਕੀਤਾ।ਜਲਦ ਹੀ ਉਨ੍ਹਾਂ ਦੀ ਇਮਾਨਦਾਰੀ, ਵਿਦਵਤਾ ਅਤੇ ਤਿਆਗ ਨੇ ਉਨ੍ਹਾਂ ਨੂੰ ਪੂਰੇ ਦੇਸ਼ ਦੇ SC ਭਾਈਚਾਰੇ ਦੇ ਆਗੂ ਦੇ ਤੌਰ ਤੇ ਸਥਾਪਿਤ ਕਰ ਦਿੱਤਾ।ਦੇਸ਼ ਦੇ ਬਹੁਤ ਸਾਰੇ ਸੂਬਿਆਂ…
ਬਾਬਾਸਾਹਿਬ ਦਾ ਜਨਤਕ ਜੀਵਨ 1920 ਤੋਂ ਸ਼ੁਰੂ ਹੋਇਆ ਸੀ।ਉਨ੍ਹਾਂ ਨੇ ਅਮਰੀਕਾ ਤੋਂ ਅਰਥਸ਼ਾਸਤਰ ਵਿੱਚ PhD ਕੀਤੀ, ਲੇਕਿਨ ਆਪਣੇ ਲੋਕਾਂ ਨੂੰ ਬਰਾਬਰੀ ਦਿਵਾਉਣ ਲਈ ਵਾਪਸ ਭਾਰਤ ਆਏ।SC ਭਾਈਚਾਰੇ ਵਿੱਚ ਜਾਗ੍ਰਿਤੀ ਲਿਆਉਣ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ, "ਮੂਕਨਾਇਕ" ਅਖਬਾਰ ਸ਼ੁਰੂ ਕੀਤਾ।ਆਪਣੇ…
ਭਾਰਤ ਵਿੱਚ ਸਮਾਜਕ ਇਨਕਲਾਬ ਦੀ ਸ਼ੁਰੂਆਤ, 1848 ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਪੂਨਾ ਤੋਂ ਕੀਤੀ। ਉਨ੍ਹਾਂ ਦੇਸ਼ ਦਾ ਪਹਿਲਾਂ ਲੜਕੀਆਂ ਅਤੇ SC ਬੱਚਿਆਂ ਦਾ ਸਕੂਲ ਖੋਲਿਆ।ਉਨ੍ਹਾਂ ਦੇਸ਼ ਦੀ 85% SC, BC, ST ਆਬਾਦੀ ਅਤੇ ਔਰਤਾਂ ਦੀ ਸਮਾਜਕ ਗ਼ੁਲਾਮੀ ਦਾ ਮੁਢਲਾ…
ਭਾਰਤ ਵਿੱਚ ਸਮਾਜਕ ਇਨਕਲਾਬ ਦੀ ਸ਼ੁਰੂਆਤ 1848 'ਚ ਪੂਨਾ ਤੋਂ ਹੋਈ।ਦੇਸ਼ ਦੀਆਂ ਔਰਤਾਂ ਅਤੇ SC/BC ਭਾਈਚਾਰੇ ਉੱਪਰ ਮਨੂਵਾਦ ਦੇ ਅਧਾਰ 'ਤੇ, ਪਿਛਲੇ ਦੋ ਹਜ਼ਾਰ ਸਾਲ ਤੋਂ ਪੜ੍ਹਨ-ਲਿਖਣ ਤੇ ਪਾਬੰਦੀ ਲਗਾਈ ਗਈ ਸੀ।ਅੰਗਰੇਜ਼ਾਂ ਦੇ ਭਾਰਤ ਵਿੱਚ ਰਾਜ ਸਥਾਪਿਤ ਕਰਨ ਦੇ ਬਾਅਦ…
ਦਲਿਤ ਅਤੇ ਸ਼ੋਸ਼ਿਤ ਸਮਾਜ ਦੇ ਲੋਕ ਲਗਭਗ ਸਾਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਆਪਣੀ ਸਥਿਤੀ ਨੂੰ ਸੁਧਾਰਨ ਦੇ ਲਈ ਅਤੇ ਅਨਿਆਂ ਦੇ ਵਿਰੁੱਧ ਲੜਾਈ ਦੇ ਲਈ ਯਤਨ ਕਰ ਰਹੇ ਹਨ। ਪਰ ਹਿੰਦੂ ਜਾਤੀਵਾਦੀ ਪ੍ਰੈਸ ਦੁਆਰਾ ਇਨ੍ਹਾਂ ਯਤਨਾਂ ਦੀ ਖਬਰਾਂ ਨੂੰ ਬਲੈਕ…
ਪਿਛੜੀਆਂ ਜਾਤਾਂ (ਐਸ. ਸੀ., ਐਸ. ਟੀ. ਓ. ਬੀ. ਸੀ.) ਭਾਰਤ ਦੀ ਜਨਸੰਖਿਆ ਦੀ ਦੋ ਤਿਹਾਈ ਬੈਠਦੀਆਂ ਹਨ, ਨਾਲ ਹੀ ਪਹਿਲਾਂ ਤੋਂ ਹੀ ਘੱਟ ਗਿਣਤੀ ਮੰਨੇ ਜਾਣ ਵਾਲਿਆਂ ਦੀ ਸੰਖਿਆ 17.2 ਪ੍ਰਤੀਸ਼ਤ ਹੈ। ਪਿਛੜੀਆਂ ਜਾਤੀਆਂ ਵਿੱਚ ਵੀ ਅਨੁਸੂਚਿਤ ਜਾਤੀ ਤੇ ਜਨ…
9 ਅਕਟੂਬਰ 2024 ਨੂੰ ਸਾਹਿਬ ਕਾਂਸ਼ੀ ਰਾਮ ਨੂੰ ਪਰਿਨਿਰਵਾਣ ਪ੍ਰਾਪਤ ਹੋਏ 18 ਸਾਲ ਹੋਣ ਜਾ ਰਹੇ ਹਨ।ਉਨ੍ਹਾਂ ਦਾ ਜਨਮ 15 ਮਾਰਚ 1934 ਨੂੰ ਪੰਜਾਬ ਦੇ ਰੂਪਨਗਰ(ਰੋਪੜ) ਜਿਲ੍ਹੇ ਦੇ ਪ੍ਰਿਥੀਪੁਰ ਬੁੰਗਾ ਸਾਹਿਬ ਵਿਖੇ, ਆਪਣੇ ਨਾਨਕੇ ਘਰ ਹੋਇਆ। ਉਨ੍ਹਾਂ ਦਾ ਪਿੰਡ ਖੁਆਸਪੁਰ,…
ਭਾਰਤ ਵਿੱਚ ਸਮਾਜਕ ਇਨਕਲਾਬ ਦੀ ਸ਼ੁਰੂਆਤ 1848 ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਪੂਨਾ ਤੋਂ ਕੀਤੀ ਸੀ। ਉਨ੍ਹਾਂ ਦੇਸ਼ ਦੀਆਂ ਔਰਤਾਂ ਅਤੇ SC/BC ਭਾਈਚਾਰੇ ਦੀ ਸਮਾਜਕ ਗ਼ੁਲਾਮੀ ਦਾ ਮੁਢਲਾ ਕਾਰਨ ਅਗਿਆਨਤਾ ਨੂੰ ਮੰਨਿਆ। ਇਸ ਨੂੰ ਦੂਰ ਕਰਨ ਦੇ ਲਈ, ਆਪਣੀ ਪਤਨੀ…
ਪੰਜਾਬ ਤੋਂ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਜਾਣਾ : ਸਹੀ ਯਾ ਗਲਤ ?
ਅੱਜ ਪੰਜਾਬ ਦੇ ਪਿੰਡ ਅਤੇ ਸ਼ਹਿਰ, ਨੌਜਵਾਨਾਂ ਤੋਂ ਖਾਲੀ ਹੁੰਦੇ...
Read MoreWho we are?
Jagriti.Net is a website build to spread Social, Educational and Economic awareness brought by EKTA(Economic and Knowledge Transformation Association) in the region of Northern India specially Punjab and its bordering states of Haryana, Himachal Pradesh and Jammu & Kashmir.
Vision
To bring Social, Educational and Economic Transformation among Scheduled Castes, Scheduled Tribes and Other Backward Caste communities in the Northern States of Punjab, Haryana, Himachal Pradesh and Jammu Kashmir.
Mission
To bring Social, Educational and Economic awareness among Scheduled Castes, Scheduled Tribes and Other Backward Caste communities in the Northern States of Punjab, Haryana, Himachal Pradesh and Jammu Kashmir.
Also help these communities to develop themselves in these fields so that they can make progress in their lives and build a stronger and equal society.